• ਜੀਵਨ ਸਿਰਫ ਧੰਨ ਇਕੱਠਾ ਕਰਨ ਵਿੱਚ ਹੀ ਨਾ ਲੰਘ ਜਾਵੈ,
  ਤੁਹਾਡਾ ਜੀਵਨ ਹੀ ਧੰਨ ਹੋ ਜਾਵੈ ਇਸ ਵਿੱਚ ਲਗ ਜਾਵੋ |

  - ਮਾਤਾ ਬਲਜੀਤ ਕੌਰ ਜੀ ਖਾਲਸਾ

 • ਜਿਸ ਨੂੰ ਜ਼ਿੰਦਗੀ ਦੇ ਹਰ ਹਾਲਾਤ ਵਿੱਚ ਮੁਸਕਰਾਉਣਾ ਆ ਗਿਆ,
  ਸਮਝ ਲਵੋ ਉਸ ਨੂੰ ਜੀਵਨ ਜੀਊਣਾ ਆ ਗਿਆ |

  - ਮਾਤਾ ਬਲਜੀਤ ਕੌਰ ਜੀ ਖਾਲਸਾ

 • ਖੁਸ਼ ਉਹ ਨਹੀਂ ਜਿਸਦੀਆਂ ਸਾਰੀਆਂ ਇੱਛਾਵਾਂ ਪੂਰੀਆ ਹੁੰਦੀਆਂ ਹੋਣ,
  ਖੁਸ਼ ਤਾਂ ਓਹੀ ਹੈ ਜਿਸਦੀ ਕੋਈ ਇੱਛਾ ਹੀ ਨਹੀਂ |

  - ਮਾਤਾ ਬਲਜੀਤ ਕੌਰ ਜੀ ਖਾਲਸਾ

 • ਗੁਰਮਤ ਦੀ ਸਾਧਨਾ ਸਾਰੀ
  ਮਨ ਨੂੰ ਸਾਧਣਾ ਹੈ |

  - ਮਾਤਾ ਬਲਜੀਤ ਕੌਰ ਜੀ ਖਾਲਸਾ

 • ਪਰਮਾਤਮਾ ਦੇ ਗੁੱਝੇ ਰਹੱਸ ਜਾਨਣਾ ਚਾਹੁੰਦੇ ਹੋ ਤਾਂ
  ਕਦੇ ਵੀ ਅੰਮ੍ਰਿਤ ਵੇਲੇ ਨੂੰ ਅਾਪਣੇ ਜੀਵਨ ਵਿੱਚੋ ਜਾਣ ਨਾ ਦਿਓ |

  - ਮਾਤਾ ਬਲਜੀਤ ਕੌਰ ਜੀ ਖਾਲਸਾ

 • ਜੋ ਦੂਸਰਿਆਂ ਨੂੰ ਬਦਲੇ ਉਹ ‘ਪਰੇਸ਼ਾਨ’
  ਜੋ ਆਪਣੇ ਆਪ ਨੂੰ ਬਦਲੇ ਉਹ ‘ਮਹਾਨ’ |

  - ਮਾਤਾ ਬਲਜੀਤ ਕੌਰ ਜੀ ਖਾਲਸਾ

 • ਪਰਮਾਤਮਾ ਅਤੇ ਸਾਡੇ ਵਿਚਕਾਰ ਦੂਰੀ ਪਤਾ ਕਿੰਨੀ ਹੈ?
  ‘ਸਿਰਫ ਇੱਕ ਵਿਚਾਰ ਦੀ’ |

  - ਮਾਤਾ ਬਲਜੀਤ ਕੌਰ ਜੀ ਖਾਲਸਾ

Upcoming Event

Online

30th Aug, 2020 at 8:30pm IST

Attend Details

Sewa

Dunera | Widow sewa

View Details

Make a donation

We serve humanity

Donate

Mission of Blissful living


Sri Guru Nanak mission is a registered, non-profitable organization founded by Mata Baljit Kaur ji Khalsa. Mission aims to spread the founding and teachings of Guru Nanak Dev ji all over the world and is dedicated in the service of humanity.

Recent Videos


What all do we help accomplish?


 • Learn more about Sikhism
 • Positive thinking
 • Overcome depression and ever cheerfulness
 • Increase in memory power and concentration
 • Optimum utilization of ambrosial hour (Amrit vela)
 • Physical and mental soundness
 • Anger Management
 • Strengthen family relationships
 • Drugs and medicine free life
 • Self-realization
 • Creating awareness on senior abuse
 • Transformation of soul into The Supreme Soul

Gallery